Feature Image |
ਸਿਡਨੀ: ਸਾਡੇ 'ਚੋਂ ਬਹੁਤ ਸਾਰਿਆਂ ਦੀ ਸੋਚ ਹੋਵੇਗੀ ਕਿ ਫ਼ੈਸ਼ਨ ਅਤੇ ਧਰਮ ਨਾਲ-ਨਾਲ ਨਹੀਂ ਚੱਲ ਸਕਦੇ ਪਰ ਇਸ ਗੱਲ ਨੂੰ ਝੂਠ ਸਾਬਤ ਕੀਤਾ ਹੈ ਕਰਨ ਕੌਰ ਨਾਂ ਦੀ ਭਾਰਤੀ ਮੂਲ ਦੀ ਕੁੜੀ ਨੇ ਜੋ ਕਿ ਆਸਟ੍ਰੇਲੀਆ ਦੀ ਜੰਮ-ਪਲ ਹੈ।
loading...
ਕਰਨ ਦੀ ਉਮਰ ਅਜੇ 22 ਸਾਲ ਹੀ ਹੈ ਅਤੇ ਉਹ ਫ਼ੈਸ਼ਨ ਬਲਾਗਰ ਬਣ ਚੁੱਕੀ ਹੈ। ਇਹ ਆਸਟ੍ਰੇਲੀਆ ਦੀ ਪਹਿਲੀ ਫ਼ੈਸ਼ਨ ਬਲਾਗਰ ਹੈ ਜੋ ਆਪ ਅੰਮ੍ਰਿਤਧਾਰੀ ਹੈ।
ਉਹ ਦਸਤਾਰ ਬੰਨ੍ਹਣ ਵਾਲੀਆਂ ਕੁੜੀਆਂ ਲਈ ਉਦਾਹਰਨ ਬਣੀ ਹੈ। ਕਰਨ ਦੇ ਮਾਂ-ਬਾਪ ਭਾਰਤੀ ਹਨ ਅਤੇ ਕਰਨ ਸਿਡਨੀ ਦੀ ਜੰਮ-ਪਲ ਹੈ।
ਕਰਨ ਨੇ ਦੱਸਿਆ ਕਿ ਉਹ ਆਪ ਸਿੱਖ ਹੈ ਅਤੇ ਜਦ ਉਸ ਨੇ ਸ਼ੁਰੂ-ਸ਼ੁਰੂ ਵਿਚ ਦਸਤਾਰ ਸਜਾਉਣੀ ਸ਼ੁਰੂ ਕੀਤੀ ਸੀ, ਉਸ ਸਮੇਂ ਤੋਂ ਉਸ ਨੂੰ ਸਮਝ ਨਹੀਂ ਲੱਗਦੀ ਸੀ ਕਿ ਉਹ ਆਪਣਾ ਪਹਿਰਾਵਾ ਧਰਮ ਅਤੇ ਫ਼ੈਸ਼ਨ ਦੇ ਹਿਸਾਬ ਨਾਲ ਕਿਵੇਂ ਸਜਾਵੇ।
ਉਸ ਨੇ ਕਿਹਾ ਕਿ ਲੋਕਾਂ ਨੂੰ ਉਸ ਦਾ ਤਰੀਕਾ ਪਸੰਦ ਆ ਰਿਹਾ ਹੈ ਅਤੇ ਉਸ ਦੇ ਬਲਾਗ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਹਨ।
loading...
loading...
loading...
Hope so you like This Post.if you like then must share this post with your friends.. I hope they all will like this..thank you so much gave your golden time to watch this Post..
No comments:
Post a Comment